HOME » Top Videos » Films
Share whatsapp

ਪੀ ਏਮ ਮੋਦੀ ਫ਼ਿਲਮ 'ਤੇ ਹੋਏ ਵਿਵਾਦ ਤੇ ਵਿਵੇਕ ਓਬਰਾਏ ਬੋਲੇ- ਪਹਿਲਾਂ ਫ਼ਿਲਮ ਤਾਂ ਵੇਖੋ ਫੇਰ ਕਰੋ ਵਿਰੋਧ ਜਾਂ ਸਮਰਥਨ

Films | 06:37 PM IST Apr 08, 2019

ਨਿਊਜ਼ 18 ਨਾਲ ਖ਼ਾਸ ਗੱਲ ਬਾਤ ਕਰਦਿਆਂ ਵਿਵੇਕ ਓਬਰਾਏ ਨੇ ਕਿਹਾ ਪਹਿਲਾਂ ਉਨ੍ਹਾਂ ਲੋਕਾਂ ਨੂੰ ਫ਼ਿਲਮ ਵੇਖ ਲੈਣੀ ਚਾਹੀਦੀ ਹੈ ਫੇਰ ਆਪਣੀ ਰਾਏ ਬਣਾਉਣੀ ਚਾਹੀਦੀ ਹੈ ਨਾ ਕਿ ਪਹਿਲਾਂ, ਵੇਖੋ ਵੀਡੀਓ

SHOW MORE