HOME » Videos » Films
Share whatsapp

ਰਣਬੀਰ ਕਪੂਰ ਨੂੰ ਲੈ ਕੇ ਵਾਮੀਕਾ ਗੱਬੀ ਨੇ ਦੱਸੀ ਆਪਣੇ ਦਿਲ ਦੀ ਗੱਲ !!

Films | 07:09 PM IST Jun 06, 2019

ਵਾਮੀਕਾ ਗਾਬੀ ਨੇ ਆਪਣੇ ਦਿਲ 'ਚ ਇੱਕ ਸੁਪਨਾ ਹੈ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਲੈ ਕੇ। ਵਾਮੀਕਾ ਸਿਰਫ ਕਿਸੇ ਡਾਂਸ ਸ਼ੋਅ ਚ ਨਹੀਂ ਬਲਕਿ ਰਣਬੀਰ ਕਪੂਰ ਨਾਲ ਐਕਟਿੰਗ ਕਰਨ ਦਾ ਹੈ। ਅੱਜ ਮੋਹਾਲੀ ਚ ਆਈ ਇਸ ਖੂਬਸੂਰਤ ਅਦਾਕਾਰਾ ਨੇ ਗੱਲਬਾਤ ਕਰਦਿਆਂ ਵਾਮੀਕਾ ਨੇ ਕਿਹਾ ਉਨ੍ਹਾਂ ਚ ਐਕਟਿੰਗ ਦਾ ਸ਼ੌਂਕ ਥੀਏਟਰ ਕਰਨ ਦੌਰਾਨ ਪੈਦਾ ਹੋਇਆ ਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਕੁਦਰਤ ਨੇ ਉਨ੍ਹਾਂ ਦੀ ਦਿਲੀ ਤਮੰਨਾ ਨੂੰ ਸੱਚ ਕਰਨ ਚ ਮਦਦ ਕੀਤੀ।

ਵਾਮੀਕਾ ਗਾਬੀ ਇਕ ਪੰਜਾਬੀ ਅਦਾਕਾਰਾ ਜਿਨ੍ਹਾਂ ਨੇ ਕਾਫੀ ਤਾਮਿਲ,ਹਿੰਦੀ,ਤੇਲਗੂ ਫ਼ਿਲਮਾਂ ਜੀਵੈ ਕਿ "ਮੈ ਤੇਰਾ 22 ਤੂੰ ਮੇਰਾ 22","ਜਬ ਵੀ ਮੇਟ " ਆਦਿ ਵਿਚ ਕੰਮ ਕੀਤਾ ਹੈ.

SHOW MORE