HOME » Top Videos » Films
Share whatsapp

ਪੌਪ ਸਟਾਰ ਹਨੀ ਸਿੰਘ ਦੇ ਇਸ ਗੀਤ ’ਤੇ ਛਿੜਿਆ ਵਿਵਾਦ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

Films | 01:17 PM IST Jul 03, 2019

ਪੌਪ ਸਟਾਰ ਹਨੀ ਸਿੰਘ ਦੀ ਗੀਤ ਮੱਖਣਾ ’ਤੇ ਵਿਵਾਦ ਹੋ ਗਿਆ ਹੈ। ਪੰਜਾਬ ਰਾਮ ਮਹਿਲਾ ਕਮਿਸ਼ਨ ਨੇ ਇਸ ਗੀਤ ਦਾ ਨੋਟਿਸ ਲਿਆ ਹੈ ਤੇ ਪੁਲਿਸ ਤੋਂ 12 ਜੁਲਾਈ ਤੱਕ ਇਸ ਮਾਮਲੇ ਵਿੱਚ ਕਾਰਵਾਈ ਰਿਪੋਰਟ ਮੰਗੀ ਹੈ। ਗੀਤ ਮੱਖਣਾ ਦੇ ਬੋਲਾਂ ਤੇ ਮਹਿਲਾ ਕਮਿਸ਼ਨ ਨੇ ਔਰਤਾਂ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਵਰਤੇ ਜਾਣ ਦੇ ਇਲਜ਼ਾਮ ਲਾਏ ਹਨ। ਇਸ ਗੀਤ ਨੂੰ ਨੇਹਾ ਕੱਕੜ ਨੇ ਗਾਇਆ ਹੈ।

SHOW MORE