HOME » Top Videos » INDIA-CHINA
Share whatsapp

ਸੁਨੀਲ ਜਾਖੜ ਵੱਲੋਂ ਕੇਂਦਰ ਸਰਕਾਰ 'ਤੇ ਵੱਡੇ ਇਲਜ਼ਾਮ, "ਸਾਡੇ ਜਵਾਨਾਂ ਨੂੰ ਮਰਵਾਇਆ ਗਿਆ ਹੈ

INDIA-CHINA | 02:39 PM IST Jun 26, 2020

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ ਕਿ ਫੌਜ਼ ਨੂੰ ਬਿਨਾਂ ਹਥਿਆਰਾਂ ਤੋਂ ਹੀ ਸਰਹੱਦ ਭੇਜ ਦਿੱਤਾ ਗਿਆ ਸੀ ਸਾਡੇ ਜਵਾਨਾਂ ਨੂੰ ਮਰਵਾਇਆ ਗਿਆ ਹੈ ਸੁਨੀਲ ਜਾਖੜ ਵੱਲੋਂ ਕੇਂਦਰ ਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਤੇ ਇੱਕ ਪਾਸੇ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਰਹੱਦ ਦੇ ਤਣਾਅ ਨੂੰ ਸਿਆਸੀ ਫਾਇਦਾ ਦੱਸਿਆ ਸੀ

SHOW MORE
corona virus btn
corona virus btn
Loading