HOME » Top Videos » World
Share whatsapp

ਅਫਗਾਨਿਸਤਾਨ ਤੋਂ ਬਚ ਕੇ ਆਏ ਨਿਦਾਨ ਸਿੰਘ ਨੇ ਆਪਣੀ ਦਰਦਨਾਕ ਕਹਾਣੀ ਆਪਣੀ ਜ਼ੁਬਾਨੀ ਸੁਣਾਈ

World | 04:09 PM IST Jul 28, 2020

ਅਫਗਾਨਿਸਤਾਨ ਤੋਂ ਬਚ ਕੇ ਆਏ ਨਿਦਾਨ ਸਿੰਘ ਨੇ ਆਪਣੀ ਦਰਦਨਾਲ ਕਹਾਣੀ ਆਪਣੀ ਜ਼ੁਬਾਨੀ ਸੁਣਾਈ ਨਿਦਾਨ ਸਿੰਘ ਨੇ ਦੱਸਿਆ ਕਿ ਡੰਡੀਆਂ ਨਾਲ ਮੇਰੀ ਕੁੱਟਮਾਰ ਕੀਤੀ ਅਤੇ ਕਿਡਨੈਪ ਕਰਕੇ 20 ਘੰਟੇ ਨੰਗੇ ਪੈਰ ਚਲਾਇਆ ਅਤੇ ਨਿਦਾਨ ਸਿੰਘ ਨੇ ਕਿਹਾ ਕੀ ਹੁਣ ਅਫ਼ਗ਼ਾਨਿਸਤਾਨ ਨਹੀਂ ਜਾਣਾ ਚਾਹੁੰਦਾ ਹਾਂ

SHOW MORE
corona virus btn
corona virus btn
Loading