HOME » Top Videos » World
Share whatsapp

ਖ਼ਾਲਿਸਤਾਨ ਸਮਰਥਕ ਨਾਲ ਦਿਸੇ ਅਕਾਲੀ ਆਗੂ ਸਿਰਸਾ, ਵਾਇਰਲ ਹੋਣ 'ਤੇ ਦਿੱਤੀ ਸਫ਼ਾਈ

World | 10:46 AM IST Jul 31, 2019

ਪਾਕਿਸਤਾਨ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਲੈ ਕੇ ਹੁਣ ਮਨਜਿੰਦਰ ਸਿਰਸਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਸਿਰਸਾ ਦਾ ਕਹਿਣਾ ਕਿ ਜਿਸ ਗੁਰਦੁਆਰੇ ਵਿੱਚ ਉਹ ਰੁਕੇ ਹੋਏ ਹਨ, ਉੱਥੇ ਹੀ ਗੋਪਾਲ ਚਾਵਲਾ ਪਹੁੰਚਿਆ ਪਰ ਉਨ੍ਹਾਂ ਨੇ ਚਾਵਲਾ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ।

SHOW MORE