Home »
VIDEOS »

bolivia-parliament-brawls-absh

  • 10:56 AM May 25, 2023
  • international NEWS18PUNJAB

ਸੰਸਦ 'ਚ ਚੱਲੇ ਲੱਤਾਂ-ਘਸੁੰਨ, ਮਹਿਲਾ ਸਾਂਸਦਾਂ ਨੇ ਇੱਕ ਦੂਜੇ ਦੇ ਪੁੱਟੇ ਵਾਲ

ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੀ ਸੰਸਦ 'ਚ ਮੰਗਲਵਾਰ ਨੂੰ ਭਾਰੀ ਹੰਗਾਮਾ ਹੋਇਆ। ਸੰਸਦ 'ਚ ਮਹਿਲਾ ਸੰਸਦ ਮੈਂਬਰਾਂ ਵਿਚਾਲੇ ਲੱਤਾਂ-ਮੁੱਕੇ ਚੱਲੇ। ਇਸ ਦੌਰਾਨ ਮਹਿਲਾ ਸੰਸਦ ਮੈਂਬਰਾਂ ਦੇ ਵਾਲ ਤੱਕ ਪੁੱਟੇ ਗਏ। ਇਹ ਘਟਨਾ ਅੰਤਰਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ 'ਚ ਆ ਗਈ ਹੈ। ਖ਼ਬਰਾਂ ਮੁਤਾਬਕ ਸੱਤਾਧਾਰੀ ਪਾਰਟੀ ਦੇ ਮੰਤਰੀ ਐਡੁਆਰਡੋ ਡੇਲ ਕੈਸਟੀਲੋ ਦਸੰਬਰ ਵਿੱਚ ਸਾਂਤਾ ਕਰੂਜ਼

ਹੋਰ ਪੜ੍ਹੋ