HOME » Videos » World
Share whatsapp

ਜਦੋਂ ਕੈਨੇਡਾ ਦੀ ਫ਼ੌਜ ਦੇ ਜਵਾਨਾਂ ਨੇ ਪਾਇਆ ਭੰਗੜਾ, ਵੀਡੀਓ ਵਾਇਰਲ

World | 06:04 PM IST Jul 02, 2019

ਪੰਜਾਬੀਆਂ ਦਾ ਲੋਕ ਨਾਚ ਭੰਗੜੇ ਦੀ ਦੁਨੀਆ ਇਸ ਕਦਰ ਦੀਵਾਨੀ ਹੈ ਕਿ ਹਰ ਇੱਕ ਦੇਸ਼ ‘ਚ ਇਸ ਨੂੰ ਚਾਹੁਣ ਵਾਲੇ ਮਿਲ ਜਾਣਗੇ. ਕੁੱਝ ਅਜਿਹਾ ਹੀ ਕੈਨੇਡਾ ਵਿੱਚ ਦੇਖਣ ਨੂੰ ਮਿਲਿਆ. ਜਿੱਥੇ ਕੈਨੇਡਾ ਦੀ ਫ਼ੌਜ ਦੇ ਜਵਾਨਾਂ ਨੇ ਭੰਗੜੇ ਦੇ ਜ਼ਬਰਦਸਤ ਸਟੈੱਪ ਪਰਫੋਰਮ ਕੀਤੇ.

ਯੂਕੋਨ ਆਧਾਰਿਤ ਭੰਗੜਾ ਟੀਚਰ ਗੁਰਦੀਪ ਪੰਧੇਰ ਨੇ ਇਸ ਮੌਕੇ ਕੈਨੇਡਾ ਦੀ ਫ਼ੌਜ ਦੇ ਜਵਾਨਾਂ ਨਾਲ ਭੰਗੜਾ ਪਾਇਆ. ਜਿਸ ਦੀ ਵੀਡੀਓ ਉਸ ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ.

ਜੋ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ. ਲੋਕਾਂ ਵੱਲੋਂ ਲਗਾਤਾਰ ਇਸ ਪਰਫਾਰਮੈਂਸ ਨੂੰ ਖ਼ੂਬ ਸਰਾਹਿਆ ਜਾ ਰਿਹਾ ਹੈ.

SHOW MORE