HOME » Top Videos » World
Share whatsapp

VIDEO-ਜਸਟਿਨ ਟਰੂਡੋ ਵੱਲੋਂ ਬੰਦੀ ਛੋਡ ਦਿਵਸ ਤੇ ਦੀਵਾਲੀ ਦੀਆਂ ਵਧਾਈਆਂ

World | 12:33 PM IST Oct 27, 2019

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਤੇ ਬੰਦੀ ਛੋਡ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਸੋਸ਼ਲ਼ ਮੀਡੀਆ ਉਤੇ ਇਕ ਵੀਡੀਓ ਵਿਚ ਉਹ ਬੰਦੀ ਛੋਡ ਦਿਵਸ ਦੀਆਂ ਵਧਾਈਆਂ ਦੇ ਰਹੇ ਹਨ।

ਕੈਨੇਡਾ ਵਿਚ ਦੂਜੀ ਵਾਰ ਸਰਕਾਰ ਬਣਾਉਣ ਦੀਆਂ ਤਿਆਰੀਆਂ ਵਿਚ ਜੁਟੇ ਟਰੂਡੋ ਨੇ ਬੰਦੀ ਛੋਡ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਆਖਿਆ ਹੈ ਕਿ ਭਾਰਤ ਸਮੇਤ ਦੁਨੀਆਂ ਦੇ ਹਰ ਕੋਨੇ ਵਿਚ ਵੱਸੇ ਭਾਰਤੀ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਨ, ਉਨ੍ਹਾਂ ਦੇ ਮੁਲਕ ਵਿਚ ਹਰ ਭਾਈਚਾਰੇ ਨੂੰ ਆਪਣੇ ਤਿਉਹਾਰ ਮਨਾਉਣ ਦੀ ਆਜਾਦੀ ਹੈ। ਉਹ ਭਾਈਚਾਰੇ ਨੂੰ ਇਸ ਮੌਕੇ ਸ਼ੁਭਕਾਮਨਾਵਾਂ ਦਿੰਦੇ ਹਨ।

SHOW MORE