HOME » Top Videos » World
Share whatsapp

ਪਾਕਿ ਦੇ ਕੈਬਨਿਟ ਮੰਤਰੀ ਦਾ ਬਿਆਨ, 'ਖਾਲਿਸਤਾਨੀ ਸਮਰਥਕਾਂ ਦੀ ਕੀਤੀ ਜਾਵੇਗੀ ਆਓ ਭਗਤ'

World | 09:13 AM IST Oct 16, 2019

ਪਾਕਿਸਤਾਨ ਦਾ ਦੋਗਲਾ ਚਿਹਰਾ ਮੁੜ ਉਜਾਗਰ ਹੋਇਆ ਹੈ। ਪਾਕਿਸਤਾਨ ਦੇ ਕੈਬਨਿਟ ਮੰਤਰੀ ਰਸ਼ੀਦ ਸ਼ੇਖ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਕੈਬਿਨੇਟ ਮੰਤਰੀ ਨੇ ਕਿਹਾ ਕਿ ਲਾਂਘੇ ਦੇ ਦਰਸ਼ਨਾਂ ਲਈ ਸਿੱਖਾਂ ਤੇ ਖਾਲਿਸਤਾਨੀ ਸਮਰਥਕਾਂ ਦਾ ਸੁਆਗਤ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਦੀ ਆਓ ਭਗਤ ਕੀਤੀ ਜਾਵੇਗੀ। ਸਥਾਨਕ ਲੋਕਾਂ ਨੂੰ ਮਹਿਮਾਨ ਨਵਾਜ਼ੀ ਦੀ ਅਪੀਲ ਕੀਤੀ ਹੈ।  ਇਸ ਦੌਰਾਨ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਵੀ ਮੌਜੂਦ ਸਨ।

SHOW MORE