CHANGE LANGUAGE
HOME » Top Videos » World
ਮੋਦੀ ਦੀ ਅਲੋਚਨਾ ਕਰ ਰਿਹਾ ਸੀ ਪਾਕਿ ਮੰਤਰੀ, ਮਾਈਕ 'ਚ ਆਇਆ ਕਰੰਟ, ਨਿਕਲੀਆਂ ਚੀਕਾਂ...
World | 03:50 PM IST Aug 30, 2019
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਇਹ ਮੰਤਰੀ ਇਕ ਸੰਬੋਧਨ ਦੌਰਾਨ ਮੋਦੀ ਸਰਕਾਰ ਦੀ ਅਲੋਚਨਾ ਕਰ ਰਿਹਾ ਸੀ, ਉਸ ਸਮੇਂ ਮੰਤਰੀ ਨੂੰ ਮਾਈਕ ਤੋਂ ਇੰਨੀ ਜ਼ੋਰ ਦੀ ਕਰੰਟ ਲੱਗਾ ਕਿ ਉਸ ਦੀਆਂ ਚੀਕਾਂ ਨਿਕਲ ਗਈਆਂ।
ਇਸ ਪਿੱਛੋਂ ਚਾਰੇ ਪਾਸੇ ਹਾਸਾ ਪੈ ਜਾਂਦਾ ਹੈ ਤੇ ਇਹ ਮੰਤਰੀ ਆਖਦਾ ਹੈ ਕਿ – ਮੋਦੀ ਇਸ ਜਲਸੇ ਨੂੰ ਇਸ ਤਰ੍ਹਾਂ ਨਾਕਾਮ ਨਹੀਂ ਕਰ ਸਕਦਾ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
-
50 ਹਜ਼ਾਰ ਰੁਪਏ 'ਚ ਵਿਕ ਰਿਹੈ ਮੁਰਗੀ ਦਾ ਆਂਡਾ! ਜਾਣੋ ਕੀ ਹੈ ਖਾਸੀਅਤ...
-
ਗ੍ਰੀਨ ਅਮਰੀਕਾ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ, ਇਲੈਕਟ੍ਰਿਕ ਕਾਰਾਂ 'ਤੇ ਮਿਲੇਗੀ ਛੋਟ
-
Pakistan: ਇਨ੍ਹਾਂ ਕੈਦੀਆਂ ਨੂੰ ਭਗਵਦ ਗੀਤਾ ਤੇ ਬਾਈਬਲ ਯਾਦ ਕਰਨ 'ਤੇ ਮਿਲੇਗੀ ਛੋਟ
-
ਪਤਨੀ ਨਾਲ ਰੋਮਾਂਸ ਕਰਦਾ ਬੇਕਾਬੂ ਹੋਇਆ ਸਖਸ਼, ਬੈੱਡਰੂਮ ਤੋਂ ਸਿੱਧਾ ਪੁੱਜਿਆ ਹਸਪਤਾਲ
-
ਬਿੱਲੀ ਨੇ ਬਚਾਈ ਮਾਲਕ ਦੀ ਜਾਨ, ਹਥਿਆਰਬੰਦ ਲੁਟੇਰੇ ਭੱਜਣ ਲਈ ਹੋਏ ਮਜ਼ਬੂਰ!
-