HOME » Top Videos » World
Share whatsapp

ਜਰਮਨੀ- ਗੁਰੂਘਰ ਦੇ ਗੇਟ ਤੇ ਨਸਲੀ ਟਿੱਪਣੀ, ਸਿੱਖ ਭਾਈਚਾਰੇ 'ਚ ਵੱਡਾ ਰੋਸ

World | 12:26 PM IST Apr 03, 2019

ਜਰਮਨੀ ਦੇ ਕੋਲੋਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਗੇਟ ਤੇ ਨਸਲੀ ਟਿੱਪਣੀ ਲਿਖੀ ਗਈ ਹੈ। ਸਪਰੇ ਨਾਲ MUST GO OUT ਲਿਖਿਆ ਗਿਆ ਹੈ। ਇਸ ਨਸਲੀ ਟਿੱਪਣੀ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਤੇ ਡਰ ਦਾ ਮਾਹੌਲ ਹੈ। ਇਸ ਘਟਨਾ ਤੋਂ ਬਾਅਦ ਸਿੱਖਾਂ ਨੂੰ ਆਪਣੀ ਇਸ ਬੇਗਾਨੇ ਮੁਲਕ ਵਿੱਚ ਆਪਣੀ ਸੁਰੱਖਿਆ ਦੀ ਚਿੰਤਾ ਹੈ। ਤਿੰਨ ਸਾਲ ਪਹਿਲਾਂ ਜਰਮਨੀ ਦੇ ਸ਼ਹਿਰ ਏਸੀ ਵਿੱਚ ਬੰਬ ਧਮਾਕਾ ਹੋਇਆ ਸੀ।

SHOW MORE