HOME » Top Videos » World
Share whatsapp

ਕਰਤਾਰਪੁਰ ਲਾਂਘਾ: ਸਿੱਧੂ ਦੀ ਜੱਫੀ ਦਾ ਇਮਰਾਨ ਖਾਨ ਨੇ ਦਿੱਤਾ ਇਹ ਜਵਾਬ, ਦੇਖੋ ਵੀਡੀਓ

World | 05:11 PM IST Nov 09, 2019

ਪਾਕਿਸਤਾਨ ਵਾਲੇ ਪਾਸੇ ਵੀ ਲਾਂਘੇ ਦਾ ਉਦਘਾਟਨ ਹੋ ਗਿਆ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਂਘੇ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧ ਤੇ ਇਮਰਾਨ ਖਾਨ ਨੇ ਜੱਫੀ ਪਾਈ।   ਕਰਤਾਰਪੁਰ ਸਾਹਿਬ 'ਚ ਸਰਕਾਰੀ ਸਮਾਗਮ 'ਚ ਉਦਘਾਟਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦਾ ਸ਼ਕਰੀਆ ਕੀਤਾ । ਇਸ ਤੋਂ ਬਾਅਦ ਇਮਰਾਨ ਖਾਨ ਨੇ ਵੀ ਸਿੱਧੂ ਦੀ ਜੱਫੀ ਦਾ ਜਵਾਬ ਦਿੱਤਾ। ਉੱਪਰ ਅੱਪਲੋਡ ਵੀਡੀਓ ਵਿੱਚ ਤੁਸੀਂ ਸੁਣ ਉਹ ਕੀ-ਕੀ ਬੋਲੇ।

SHOW MORE