HOME » Top Videos » World
Share whatsapp

ਸ਼ਹੀਦ ਭਗਤ ਸਿੰਘ ਦੇ ਘਰ ਨੂੰ ਯਾਦਗਾਰ ਦਾ ਰੂਪ ਦੇਵੇਗੀ ਇਮਰਾਨ ਸਰਕਾਰ

World | 01:14 PM IST Mar 20, 2019

ਪਾਕਿਸਤਾਨ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰੋਹਰ ਨੂੰ ਵੀ ਸੰਜੋਣ ਦੀ ਤਿਆਰੀ ਵਿੱਚ ਹੈ। ਪਾਕਿਸਤਾਨ ਸਰਕਾਰ ਜਲਦ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਹੋਇਆ ਸੀ, ਜਿਥੇ ਉਹਨਾਂ ਦਾ ਜੱਦੀ ਪਿੰਡ ਅੱਜ ਵੀ ਮੌਜੂਦ ਹੈ। ਹੁਣ ਇਮਰਾਨ ਸਰਕਾਰ ਇਸ ਘਰ ਨੂੰ ਯਾਦਗਾਰ ਦਾ ਰੂਪ ਦੇਵੇਗੀ।

SHOW MORE