HOME » Top Videos » World
Share whatsapp

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਲੱਗੇ ਅਖੰਡ ਭਾਰਤ ਦੇ ਪੋਸਟਰ, ਵੀਡੀਓ ਵਾਇਰਲ

World | 06:33 PM IST Aug 06, 2019

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਲੱਗੇ ਮਹਾ ਭਾਰਤ ਦੇ ਪੋਸਟਰ. ਵੀਡੀਓ 'ਚ ਇਹ ਸ਼ਖ਼ਸ ਖ਼ੁਦ ਨੂੰ ਇਸਲਾਮਾਬਾਦ ਦਾ ਰਿਹਾਇਸ਼ੀ ਦੱਸ ਰਿਹਾ ਹੈ ਅਤੇ ਪੋਸਟਰ ਦਿਖਾ ਰਿਹਾ ਹੈ ਜਿਸ ਵਿਚ ਮਹਾ ਭਾਰਤ ਸਟੈੱਪ ਫਾਰਵਰਡ ਲਿਖਿਆ ਹੈ. ਅੱਜ ਕਸ਼ਮੀਰ ਲਿਆ ਹੈ ਕਲ ਬਲੋਚਿਸਤਾਨ ਲੈਣਗੇ. ਵੇਖੋ ਵੀਡੀਓ

ਜੰਮੂ ਕਸ਼ਮੀਰ ਵਿੱਚ ਧਾਰਾ 370 ਤੇ 35 ਏ ਖ਼ਤਮ ਕਰਨ ਤੋਂ ਬਾਅਦ ਸਰਕਾਰ ਦੇ ਫ਼ੈਸਲੇ ਤੇ ਅਲੱਗ ਅਲੱਗ ਪ੍ਰਤੀਕ੍ਰਿਆ ਵਾਂ ਸਾਹਮਣੇ ਆ ਰਹੀਆਂ ਹਨ। ਕੀ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰ ਰਹੇ ਹਨ। ਪਰ ਜੇ ਇਹ ਤਾਰੀਫ਼ ਗਵਾਂਢੀ ਮੁਲਕ ਚ ਹੋ ਰਹੀ ਹੋਵੇ, ਉਹ ਵੀ ਪਾਕਿਸਤਾਨ, ਫੇਰ ਗੱਲ ਜ਼ਰੂਰ ਹੈਰਾਨੀ ਵਾਲੀ ਹੈ। ਇੱਕ ਅਜਿਹਾ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮੋਦੀ ਦੀ ਤਾਰੀਫ਼ ਕਰਦੇ ਬੈਨਰ ਲੱਗੇ ਹੋਏ ਹਨ ਤੇ ਵੀਡੀਓ ਵਿੱਚ ਇੱਕ ਨੌਜਵਾਨ ਆਪਣੇ ਆਪ ਨੂੰ ਇਸਲਾਮਾਬਾਦ ਪਾਕਿਸਤਾਨ ਦਾ ਰਹਿਣ ਵਾਲਾ ਦੱਸ ਰਿਹਾ ਹੈ।
ਇਸ ਬੈਨਰ ਤੇ ਨਿਊਜ਼ ਏਜੈਂਸੀ ਏ ਐਨ ਆਈ ਦਾ ਇੱਕ ਟਵੀਟ ਹੈ ਜਿਸ ਵਿੱਚ ਸ਼ਿਵ ਸੈਨਾ ਦੇ ਸੰਜੇ ਰਾਵਤ ਦਾ ਬੀਨ ਹੈ ਕਿ ਅੱਜ ਕਸ਼ਮੀਰ ਲਿਆ ਹੈ ਕਲ ਬਲੋਚਿਸਤਾਨ ਤੇ ਪਾਕ ਕਬਜ਼ੇ ਅਧੀਨ ਕਸ਼ਮੀਰ ਲੈਣਗੇ। ਇਹ ਸਰਕਾਰ ਅਖੰਡ ਭਾਰਤ ਦੇ ਸੁਪਨੇ ਨੂੰ ਸੱਚ ਕਰੇਗੀ" ਲਿਖਿਆ ਹੋਇਆ ਹੈ।

SHOW MORE