HOME » Top Videos » World
Share whatsapp

VIDEO: ਜਦੋਂ ਮਲ੍ਹਮ ਪੱਟੀ ਲਈ ਖ਼ੁਦ ਦਵਾਈ ਦੀ ਦੁਕਾਨ 'ਤੇ ਪਹੁੰਚਿਆ ਜ਼ਖਮੀ ਕੁੱਤਾ

World | 01:38 PM IST Jun 25, 2019

ਸੋਸ਼ਲ ਮੀਡੀਆ ਉੱਤੇ ਇਕ ਵਾਇਰਲ ਵੀਡੀਓ ਲੋਕਾਂ ਨੂੰ ਕਾਫੀ ਭਾਵੁਕ ਕਰ ਰਿਹਾ ਹੈ। ਇਸ ਵਿਚ ਇਕ ਆਵਾਰਾ ਕੁੱਤਾ ਆਪਣੇ ਇਲਾਜ ਲਈ ਕੈਮਿਸਟ ਦੇ ਦੁਕਾਨ ਉੱਤੇ ਜਾਂਦਾ ਵਿਖਾਈ ਦਿੰਦਾ ਹੈ। ਕੁੱਤਾ ਜ਼ਖਮੀ ਸੀ। ਜਦੋਂ ਉਹ ਕੈਮਿਸਟ ਦੇ ਦੁਕਾਨ ਵਿਚ ਦਾਖਲ ਹੁੰਦਾ ਹੈ ਤੇ ਇਲਾਜ ਲਈ ਇਧਰ-ਉਧਰ ਵੇਖਦਾ ਹੈ।

ਕੈਮਿਸਟ ਉਸ ਦੇ ਜ਼ਖਮਾਂ ਨੂੰ ਵੇਖ ਲੈਂਦਾ ਹੈ। ਜਦੋਂ ਕੈਮਿਸਟ ਕੁੱਤੇ ਕੋਲ ਜਾਂਦਾ ਹੈ ਤਾਂ ਉਹ ਆਪਣੀ ਜ਼ਖਮੀ ਪੈਰ ਕੈਮਿਸਟ ਅੱਗੇ ਕਰ ਦਿੰਦਾ ਹੈ। ਕੁੱਤਾ ਕੈਮਿਸਟ ਨੂੰ ਮੂੰਹ ਹਿਲਾ ਕੇ ਇਹ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਉਸ ਨੂੰ ਬੜੀ ਪੀੜ ਹੋ ਰਹੀ ਹੈ। ਕੈਮਿਸਟ ਉਸ ਦੀ ਮਲ੍ਹਮ ਪੱਟੀ ਕਰਦਾ ਹੈ। ਇਹ ਵੀਡੀਓ ਇਸਤਾਂਬੁਲ ਦਾ ਹੈ।

SHOW MORE