HOME » Videos » World
Share whatsapp

PSGPC 'ਚੋਂ ਕੱਢੇ ਜਾਣ ‘ਤੇ ਬੌਖਲਾਇਆ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ, Audio 'ਚ ਕਹੀਆਂ ਇਹ ਗੱਲਾਂ...

World | 08:45 AM IST Jul 17, 2019

PSGPC 'ਚੋਂ ਕੱਢੇ ਜਾਣ ਤੋਂ ਬਾਅਦ ਬੌਖਲਾਇਆ ਗੋਪਾਲ ਚਾਵਲਾ

ਗੁਰਦੁਆਰਾ ਕਮੇਟੀ ਦੇ ਸਾਹਮਣੇ ਕੱਢੀ ਆਪਣੀ ਭੜਾਸ

ਤੁਸੀਂ ਲੋਕਾਂ ਨੇ ਮੇਰੇ ਨਾਲ ਬਿਲਕੁੱਲ ਚੰਗਾ ਨਹੀਂ ਕੀਤਾ- ਚਾਵਲਾ

ਸਾਨੂੰ ਬਿਠਾ ਕੇ ਕਹਿ ਦਿੰਦੇ ਕਿ ਕੁਰਬਾਨੀ ਦੇਣੀ ਪਵੇਗੀ- ਚਾਵਲਾ

ਹੁਣ ਅਸੀਂ ਆਪਣੀ ਮਰਜ਼ੀ ਕਰਾਂਗੇ ਜਿਵੇਂ ਕਰ ਸਕਦੇ ਹਾਂ- ਚਾਵਲਾ

ਪਾਕਿਸਤਾਨ ਨੇ ਮੇਰਾ ਕੌਡੀ ਜਿੰਨਾ ਵੀ ਮੁੱਲ ਨਹੀਂ ਪਾਇਆ- ਚਾਵਲਾ

SHOW MORE