ਪਾਕਿਸਤਾਨ 'ਚੋਂ ਅਗਵਾ ਸਿੱਖ ਕੁੜੀ, ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾ ਕੇ ਪਰਤੀ
World | 03:17 PM IST Aug 29, 2019
ਪਾਕਿਸਤਾਨ ਦੇ ਨਨਕਾਣਾ ਸਾਹਿਬ 'ਚ ਸਿੱਖ ਕੁੜੀ ਨੂੰ ਅਗਵਾ ਦਾ ਮਾਮਲਾ ਸਾਹਮਣੇ ਆਇਆ ਸੀ। 27 ਅਗਸਤ ਤੋਂ ਲਾਪਤਾ ਹੋਈ ਇਹ ਸਿੱਖ ਕੁੜੀ ਜਗਜੀਤ ਕੌਰ ਮੁਸਲਿਮ ਲੜਕੇ ਨਾਲ ਵਿਆਹ ਕਰਵਾ ਕੇ ਪਰਤੀ ਹੈ। ਲੜਕੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਦੀ ਧੀ ਹੈ। ਕੁੜੀ ਦੇ ਪਿਤਾ ਦਾ ਇਲਜ਼ਾਮ ਹੈ ਕਿ 'ਮੁਸਲਮਾਨਾਂ ਨੇ ਜ਼ਬਰਨ ਅਗਵਾ ਕੀਤਾ'। ਧੀ ਜਗਜੀਤ ਕੌਰ ਦੇ ਧਰਮ ਪਰਿਵਰਤਨ ਦਾ ਵੀ ਇਲਜ਼ਾਮ ਹੈ। ਅਗਵਾ ਕਾਂਡ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਜ਼ਬਰਦਸਤ ਰੋਸ ਹੈ।
-
ਪਾਕਿਸਤਾਨ 'ਚ ਦਰਦਨਾਕ ਸੜਕ ਹਾਦਸਾ, ਬੱਸ ਅਤੇ ਟੈਂਕਰ ਦੀ ਟੱਕਰ 'ਚ 20 ਦੀ ਮੌਤ
-
ਦੋ ਖਾਲਿਸਤਾਨੀ ਅਤਿਵਾਦੀਆਂ ਨੂੰ 'ਨੋ ਫਲਾਈ ਲਿਸਟ' ਤੋਂ ਹਟਾਉਣ ਦੀ ਪਟੀਸ਼ਨ ਖਾਰਜ
-
50 ਹਜ਼ਾਰ ਰੁਪਏ 'ਚ ਵਿਕ ਰਿਹੈ ਮੁਰਗੀ ਦਾ ਆਂਡਾ! ਜਾਣੋ ਕੀ ਹੈ ਖਾਸੀਅਤ...
-
ਗ੍ਰੀਨ ਅਮਰੀਕਾ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ, ਇਲੈਕਟ੍ਰਿਕ ਕਾਰਾਂ 'ਤੇ ਮਿਲੇਗੀ ਛੋਟ
-
Pakistan: ਇਨ੍ਹਾਂ ਕੈਦੀਆਂ ਨੂੰ ਭਗਵਦ ਗੀਤਾ ਤੇ ਬਾਈਬਲ ਯਾਦ ਕਰਨ 'ਤੇ ਮਿਲੇਗੀ ਛੋਟ
-
ਪਤਨੀ ਨਾਲ ਰੋਮਾਂਸ ਕਰਦਾ ਬੇਕਾਬੂ ਹੋਇਆ ਸਖਸ਼, ਬੈੱਡਰੂਮ ਤੋਂ ਸਿੱਧਾ ਪੁੱਜਿਆ ਹਸਪਤਾਲ