HOME » Top Videos » World
Share whatsapp

ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਿਆ

World | 07:04 PM IST May 01, 2019

ਅੱਤਵਾਦ ਖਿਲਾਫ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਿਆ ਹੈ। ਭਾਰਤ ਵਿੱਚ ਹੋਏ ਦਹਿਸ਼ਤਗਰਦੀ ਹਮਲਿਆਂ ਦਾ ਜੈਸ਼-ਏ-ਮੁਹੰਮਦ ਦਾ ਮੁਖੀ ਹੈ ਮਸੂਦ ਅਜ਼ਹਰ ਜ਼ਿੰਮੇਵਾਰ ਹੈ।ਪੁਲਵਾਮਾ ਹਮਲੇ ਦਾ ਵੀ ਮਸੂਦ ਅਜ਼ਹਰ ਦੋਸ਼ੀ ਹੈ।

SHOW MORE