HOME » Top Videos » World
Share whatsapp

ਦਹਿਸ਼ਤਗਰਦ ਮਸੂਦ ਅਜ਼ਹਰ 'ਤੇ ਪਾਕਿ ਦਾ ਵੱਡਾ ਕਬੂਲਨਾਮਾ, ਦੇਖੋ ਵੀਡੀਓ

World | 11:36 AM IST Mar 01, 2019

ਦਹਿਸ਼ਤਗਰਦ ਮਸੂਦ ਅਜ਼ਹਰ 'ਤੇ ਪਾਕਿਸਤਾਨ ਦਾ ਵੱਡਾ ਕਬੂਲਨਾਮਾ ਸਾਹਮਣੇ ਆਇਆ ਹੈ। ਨਿਊਜ਼ ਚੈਨਲ CNN 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਅਜ਼ਹਰ ਪਾਕਿਸਤਾਨ ਵਿੱਚ ਆਪਣੇ ਘਰ ਵਿੱਚ ਹੈ ਤੇ ਬੇਹੱਦ ਬਿਮਾਰ ਹੋਣ ਕਾਰਨ ਘਰੋਂ ਵੀ ਨਹੀਂ ਨਿਕਲ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਉਸਦੇ ਖਿਲਾਫ ਸਬੂਤ ਦੇਵੇ ਤਾਂ ਉਹ ਕਾਰਵਾਈ ਕਰਨ ਨੂੰ ਤਿਆਰ ਹੈ। ਉਹ ਆਪਣੇ ਲੋਕਾਂ ਅਤੇ ਕੋਰਟ ਨੂੰ ਭਰੋਸੇ ਵਿੱਚ ਲੈਣਗੇ।

 

SHOW MORE