HOME » Top Videos » World
Share whatsapp

ਲਾਹੌਰ 'ਚ ਭਾਈ ਤਾਰੂ ਸਿੰਘ ਗੁਰਦੁਆਰੇ 'ਤੇ ਕਬਜ਼ਾ

World | 10:04 AM IST Jul 28, 2020

ਪਾਕਿਸਤਾਨ ਚ ਕੱਟੜਪੰਥੀਆਂ ਦੀ ਨਾਪਾਕ ਕੋਸ਼ਿਸ਼ , ਲਾਹੌਰ ਚ ਭਾਈ ਤਾਰੂ ਸਿੰਘ ਗੁਰਦੁਆਰੇ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ, ਗੁਰਦੁਆਰਾ ਸਾਹਿਬ ਦੀ ਜ਼ਮੀਨ ਮਸਜਿਦ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ , ਪਾਕਿਸਤਾਨ ਸਿੱਖ ਭਾਈਚਾਰੇ ਨੂੰ ਧਮਕੀ ਵੀ ਦਿੱਤੀ ਗਈ ਹੈ ਤੇ ਪਾਕਿਸਤਾਨ ਹਾਈ ਕਮਿਸ਼ਨ ਕੋਲ ਸਿੱਖ ਭਾਈਚਾਰੇ ਨੇ ਆਪਣਾ ਇਤਰਾਜ਼ ਜਤਾਇਆ

SHOW MORE
corona virus btn
corona virus btn
Loading