HOME » Videos » International
Share whatsapp

ਪਾਕਿ ਵੱਲੋਂ ਕਸ਼ਮੀਰ ਲਈ ਲੰਡਨ 'ਚ ਆਵਾਜ਼ ਬੁਲੰਦ ਕਰਨ ਦਾ ਐਲਾਨ...

International | 01:48 PM IST Nov 30, 2018

ਇੱਕ ਵਾਰ ਫੇਰ ਪਾਕਿਸਤਾਨ ਨੇ ਕਸ਼ਮੀਰ ਦਾ ਰਾਗ ਅਲਾਪਿਆ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ  'ਕਸ਼ਮੀਰ ਦੇ ਮੁੱਦੇ ਉਤੇ ਨਹੀਂ ਹੋਵੇਗਾ ਕੋਈ ਸਮਝੌਤਾ' ਹੈ।  ਉਨ੍ਹਾਂ ਕਿਹਾ ਇਸ ਵਾਰੇ ਲੰਡਨ ਵਿੱਚ ਇਕੱਠੇ ਹੋ ਕੇ ਕਸ਼ਮੀਰ ਲਈ ਆਪਣੀ ਆਵਾਜ ਬੁਲੰਦ ਕਰਣਗੇ।  ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨਾਲ ਖੜ੍ਹੀ ਹੈ।

ਕੂਰੈਸ਼ੀ ਨੇ ਕਿਹਾ ਕਿ ਕਸ਼ਮੀਰ ਪਾਕਿ ਪਾਲਸੀਆਂ ਦਾ ਅਹਿਮ ਮੁੱਦਾ ਹੈ। ਮਸਲਾ ਹੱਲ ਨਾ ਹੋਣ ਤੱਕ ਇਹ ਮੁੱਦਾ ਅਹਿਮ ਰਹੇਗਾ। ਕੁਰੈਸ਼ੀ ਇਮਰਾਨ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਬੋਲ ਰਹੇ ਸਨ।  ਕੂਰੈਸ਼ੀ ਨੇ ਕਿਹਾ ਕਿ ਹਰ ਸਾਲ 5 ਫ਼ਰਵਰੀ ਨੂੰ ਅਸੀ ਕਸ਼ਮੀਰ ਦਿਹਾੜਾ ਮਨਾਉਂਦੇ ਹਾਂ।

SHOW MORE