HOME » Videos » World
Share whatsapp

ਲਾਈਵ ਟੀ.ਵੀ ਬਹਿਸ ਦੌਰਾਨ ਪਾਕਿਸਤਾਨੀ ਲੀਡਰ ਨੇ ਕੁੱਟਿਆ ਪੱਤਰਕਾਰ

World | 05:13 PM IST Jun 25, 2019

ਇਕ ਟੀਵੀ ਬਹਿਸ ਦੌਰਾਨ ਪੱਤਰਕਾਰ ਤੇ ਇਕ ਪਾਕਿਸਤਾਨੀ ਨੇਤਾ ਦੁਆਰਾ ਹਮਲਾ ਕਰਨ ਵਾਲੀ ਵੀਡੀਓ ਬਹੁਤ ਜ਼ਿਆਦਾ ਆਨਲਾਈਨ ਵਾਇਰਲ ਹੋ ਗਈ ਹੈ. ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮਸਰੂਰ ਅਲੀ ਸ਼ਿਆਲ ਨੇ ਸੋਮਵਾਰ ਦੀ ਰਾਤ ਨੂੰ ਇਕ ਲਾਈਵ ਟੀਵੀ ਸ਼ੋਅ ਦੌਰਾਨ ਸਾਥੀ ਪੈਨਲਿਸਟ ਅਤੇ ਪੱਤਰਕਾਰ ਇਮਤਿਆਜ਼ ਖਾਨ ਫਾਰਾਨ 'ਤੇ ਹਮਲਾ ਕੀਤਾ, ਮੀਡੀਆ ਦੀ ਨਿਗਰਾਨੀ ਕਰਲ ਵਾਲੀ ਵੈੱਬਸਾਈਟ' 'ਜਰਨਲਜ਼ ਪਾਕਿਸਤਾਨ' ਨੇ ਰਿਪੋਰਟ ਦਿੱਤੀ.

ਵੀਡੀਓ 'ਚ ਦਿਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਗੱਲ ਤੇ ਅਸਹਿਮਤੀ ਹੋਣ ਦੌਰਾਨ ਤਹਿਰੀਕ-ਏ- ਇਨਸਾਫ ਪਾਰਟੀ ਦੇ ਨੇਤਾ ਨੇ ਪੱਤਰਕਾਰ ਤੇ ਹਮਲਾ ਕਰ ਦਿੱਤਾ ਤੇ ਦੋਵੇਂ ਆਪਸ 'ਚ ਲੱਥੋਂ ਲੱਥੀ ਹੋ ਗਏ...

SHOW MORE