HOME » Top Videos » World
Share whatsapp

ਪਾਕਿਸਤਾਨ ਵਾਲੇ ਪਾਸੇ ਵੀ ਹੋਇਆ ਲਾਂਘੇ ਦਾ ਉਦਘਾਟਨ, ਇਮਰਾਨ ਦੀ ਸਿੱਧੂ ਨੂੰ ਜੱਫ਼ੀ...

World | 03:56 PM IST Nov 09, 2019

ਪਾਕਿਸਤਾਨ ਵਾਲੇ ਪਾਸੇ ਵੀ ਲਾਂਘੇ ਦਾ ਉਦਘਾਟਨ ਹੋ ਗਿਆ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਂਘੇ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧ ਤੇ ਇਮਰਾਨ ਖਾਨ ਨੇ ਜੱਫੀ ਪਾਈ।  ਇਸਦੇ ਨਾਲ ਹੀ ਭਾਰਤ ਤੋਂ ਆਏ ਹੋਰਨਾ ਆਗੂਆਂ ਨੂੰ ਵੀ ਇਮਰਾਨ ਖਾਨ ਮਿਲੇ। ਕਰਤਾਰਪੁਰ ਸਾਹਿਬ 'ਚ ਸਰਕਾਰੀ ਸਮਾਗਮ 'ਚ ਉਦਘਾਟਨ ਹੋਇਆ।

 

SHOW MORE