HOME » Top Videos » World
Share whatsapp

ਹੁਸ਼ਿਆਰਪੁਰ ਦੀ ਕੁੜੀ ਨਿਊਜ਼ੀਲੈਂਡ ਦੀ ਏਅਰ ਫੋਰਸ ’ਚ ਭਰਤੀ, ਭਰਾ ਨੇ ਦੱਸੀ ਸਫਲਤਾ ਦੀ ਕਹਾਣੀ..

World | 12:58 PM IST Jan 25, 2019

ਹੁਸ਼ਿਆਰਪੁਰ ਦੇ ਪਿੰਡ ਰਾਮ ਢੇਹਾ ਦੀ ਰਹਿਣ ਵਾਲੀ 22 ਸਾਲਾਂ ਰਵਿੰਦਰਜੀਤ ਕੌਰ ਨੇ ਨਿਊਜ਼ੀਲੈਡ ਦੀ ਏਅਰਫੋਰਸ ਚ ਭਰਤੀ ਹੋ ਕੇ ਦੇਸ਼ ਦੀ ਪਹਿਲੀ ਸਿੱਖ ਮਹਿਲਾ ਬਣਨ ਦਾ ਕੀਰਤੀਮਾਨ ਹਾਸਿਲ ਕੀਤਾ ਹੈ। ਰਵਿੰਦਰਜੀਤ ਨੇ ਆਪਣੀ ਪੜਾਈ ਨਿਊਜ਼ੀਲੈਡ ਚ ਰਹਿਕੇ ਪੂਰੀ ਕੀਤੀ। ਰਵਿੰਦਰਜੀਤ ਦੀ ਇਸ ਪ੍ਰਾਪਤੀ ਤੇ ਉਹਨਾਂ ਦੇ ਪੁਸ਼ਤੈਨੀ ਪਿੰਡ ਚ ਖੁਸ਼ੀ ਮਨਾਈ ਜਾ ਰਹੀ ਹੈ।

SHOW MORE