HOME » Top Videos » World
Share whatsapp

ਅਮਰੀਕਾ 'ਚ ਹਰਪ੍ਰੀਤ ਬਣਿਆ ਪਹਿਲਾ ਏਅਰਮੈਨ, ਮਿਲੀ ਦਾੜੀ-ਮੁੱਛ ਰੱਖਣ ਤੇ ਪਗੜੀ ਪਹਿਨ ਕੇ ਡਿਊਟੀ ਨਿਭਾਉਣ ਦੀ ਇਜਾਜ਼ਤ

World | 01:16 PM IST Jun 07, 2019

ਸੰਯੁਕਤ ਰਾਜ ਅਮਰੀਕਾ ਦੀ ਹਵਾਈ ਫੌਜ ਵਿੱਚ ਹਰਪ੍ਰੀਤ ਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਏਅਰਮੈਨ ਬਣ ਗਇਆ ਹੈ, ਜਿਹੜਾ ਦਾੜੀ-ਮੁੱਛ ਰੱਖਣ ਤੇ ਪਗੜੀ ਪਹਿਨ ਕੇ ਡਿਊਟੀ ਨਿਭਾ ਸਕਦਾ ਹੈ।

ਅਸਲ ਵਿੱਚ ਹਰਪ੍ਰੀਤ ਇੰਦਰ ਸਿੰਘ ਬਾਜਵਾ ਨੂੰ ਧਾਰਮਿਕ ਪਹਿਚਾਣ ਨਾਲ ਸਰਗਰਮ ਡਿਊਟੀ ਨਿਭਾਉਣ ਦੀ ਪ੍ਰਵਾਨਗੀ ਦਿੱਤੀ ਗਈ  ਹੈ। ਇਸਤੋਂ ਪਹਿਲਾ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ। ਏਅਰਮੈਨ ਹਰਪ੍ਰੀਤ ਇੰਦਰ ਸਿੰਘ ਬਾਜਵਾ 2017 ਵਿਚ ਯੂ.ਐਸ. ਏਅਰ ਫੋਰਸ ਵਿਚ ਸ਼ਾਮਲ ਹੋਏ ਸਨ।

SHOW MORE