HOME » Videos » International
Share whatsapp

ਮੂਲ ਮੰਤਰ ਦੇ ਪਾਠ 'ਤੇ ਕੱਥਕ ਨ੍ਰਿਤ ਦਾ ਮਾਮਲਾ ਭਖਿਆ, SGPC ਵੱਲੋਂ ਜਾਂਚ ਦੀ ਮੰਗ

International | 12:56 PM IST Apr 03, 2019

ਚਿੱਲੀ ਵਿੱਚ ਮੂਲ ਮੰਤਰ ਦੇ ਪਾਠ ਤੇ ਕੱਥਕ ਨ੍ਰਿਤ ਕੀਤਾ ਗਿਆ ਹੈ, ਜਿਸ ਦਾ ਮਾਮਲਾ ਭਖ ਗਿਆ ਹੈ। ਚਿੱਲੀ ਦੀ ਰਾਜਧਾਨੀ SAN TIAGO 'ਚ ਇੱਕ ਸਮਾਗਮ ਹੋਇਆ ਸੀ। ਇਹ ਸਮਾਗਮ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸਨਮਾਨ 'ਚ ਰੱਖਿਆ ਗਿਆ ਸੀ। ਜਿਸ ਵਿਚ ਮੂਲ ਮੰਤਰ ਦੇ ਪਾਠ ਤੇ ਕੱਥਕ ਨ੍ਰਿਤ ਕੀਤਾ ਗਿਆ ਤੇ ਇਹ ਵੀਡੀਓ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਅਕਾਂਊਟ ਤੇ ਮੌਜੂਦ ਹੈ। ਐਸਜੀਪੀਸੀ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

SHOW MORE