ਮਈ ਦੇ ਮਹੀਨੇ 'ਚ ਵੀ ਪਹਾੜਾਂ 'ਤੇ ਫਰਵਰੀ ਮਹੀਨੇ ਵਾਂਗ ਠੰਡ ਪੈ ਰਹੀ ਹੈ। ਬਦਰੀਨਾਥ ਧਾਮ 'ਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਪਰ ਸ਼ਰਧਾਲੂਆਂ ਦੀ ਆਮਦ ਹੈ, ਦੂਜੇ ਪਾਸੇ ਹੇਮਕੁੰਟ ਸਾਹਿਬ 'ਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਹੇਮਕੁੰਟ ਸਾਹਿਬ ਪੈਦਲ ਯਾਤਰਾ ਉਤੇ ਬਰਫ ਦੀ ਚਿੱਟੀ ਚਾਦਰ ਜੰਮ ਗਈ ਹੈ, ਉਥੇ ਹੀ ਐੱਸ.ਡੀ.ਆਰ.ਐੱਫ ਦੀ ਟੀਮ ਪੈਦਲ ਮਾਰਗ 'ਤੇ ਰੇਕੀ ਕਰ ਰਹੀ ਹੈ। 36
ਹੋਰ ਪੜ੍ਹੋ