HOME » Top Videos » Life
ਵੇਖੋਂ ਕਿਵੇਂ ਫੜੇ ਜਾਂਦੇ ਨੇ ਸੱਪ...ਜੰਗਲਾਤ ਅਧਿਕਾਰੀਆਂ ਦੀ ਵੀਡੀਓ ਹੋ ਰਹੀ Viral
Life | 03:35 PM IST Oct 29, 2022
Viral on Shorts snake catch video: ਕਈ ਵਾਰ ਸਾਡੇ ਘਰਾਂ ਵਿੱਚ ਸੱਪ ਵੜ ਆਉਂਦੇ ਹਨ, ਜਿਸ ਕਾਰਨ ਹਫੜਾ ਦਫੜੀ ਅਤੇ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇਸ ਡਰ ਤੋਂ ਹੀ ਮੁਕਤੀ ਪਾਉਂਦੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜੰਗਲਾਤ ਅਧਿਕਾਰੀ ਇਸ ਵੀਡੀਓ ਵਿੱਚ ਸੱਪ ਫੜ ਕੇ ਵਿਖਾਉਂਦੇ ਵੇਖੇ ਜਾ ਸਕਦੇ ਹਨ। ਤੁਸੀ ਵੇਖ ਸਕਦੇ ਹੋ ਕਿ ਕਿਵੇਂ ਇੱਕ ਕੱਚੇ ਘਰ ਦੇ ਇੱਕ ਪਾਸੇ ਅਧਿਕਾਰੀ ਸੱਪ ਫੜ ਰਿਹਾ ਹੈ ਜਦਕਿ ਦੂਜੇ ਪਾਸੇ ਇੱਕ ਲੇਡੀ ਅਧਿਕਾਰੀ ਸੱਪ ਫੜ ਕੇ ਵਿਖਾ ਰਹੀ ਹੈ।
SHOW MORE