HOME » Top Videos » Life
Share whatsapp

ਦੁਨੀਆ ਦੇ ਸਭ ਤੋ ਖ਼ਤਰਨਾਕ ਰਸਤਿਆਂ 'ਚੋਂ ਇੱਕ, ਜੇਰਾ ਰੱਖਣ ਵਾਲੇ ਹੀ ਕਰ ਸਕਦੇ ਇਹ ਸਫ਼ਰ...

Life | 01:22 PM IST Jul 19, 2019

ਮਨਾਲੀ ਤੇ ਲੇਹ ਤੱਕ ਦਾ ਸੜਕ ਮਾਰਗ ਜਿਸ ਨੂੰ ਦੁਨੀਆ ਸਭ ਤੋ ਵੱਧ ਖ਼ਤਰਨਾਕ ਰਸਤਿਆਂ ਵਿੱਚ ਮੰਨਿਆ ਜਾਂਦਾ ਹੈ। ਦਰਅਸਲ ਇਹ ਖ਼ੂਬਸੂਰਤ ਰਸਤਾ ਹੈ, ਇਹ ਜਿੰਨ ਖ਼ਤਰਨਾਕ ਹੈ ਉਨਾ ਹੀ ਰੁਮਾਂਚ ਨਾਲ ਭਰਿਆ ਹੋਇਆ ਹੈ।

ਜਦੋਂ ਤੁਸੀਂ ਇਸ ਰਸਤੇ ਜਾਂਦਾ ਹੈ ਤਾਂ ਦਿਲ ਦੀਆਂ ਧੜਕਣਾਂ ਨੂੰ ਰੁਕ ਸਕਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਰਸਤੇ ਵਿੱਚ ਅਜਿਹੇ ਨਵੇਂ-ਨਵੇਂ ਅਨੁਭਵ ਹੁੰਦੇ ਹਨ ਜਿੰਨਾ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਖ਼ਤਰਾ ਬੇਸ਼ੱਕ ਕਦਮ-ਕਦਮ ਉੱਤੇ ਖੜ੍ਹਾ ਹੋਵੇ ਪਰ ਇਸ ਰੁਮਾਂਚ ਦੇ ਨਜ਼ਾਰੇ ਲੈਣ ਤੇ ਇਸ ਦੀ ਖ਼ੂਬਸੂਰਤੀ ਦੇਖਣ ਦੁਨੀਆ ਭਰ ਤੋਂ ਹਰ ਸਾਲ ਸੈਲਾਨੀ ਇਸ ਮਾਰਗ ਤੇ ਸਫ਼ਰ ਕਰਦੇ ਹਨ।

ਚੁਨੌਤੀਆਂ ਨਾਲ ਦੋ-ਦੋ ਹੱਥ ਕਰਦੇ ਹਨ ਤੇ ਜੀਵਨ ਭਰ ਰੁਮਾਂਚਿਤ ਹੋਣ ਲਈ ਇੱਥੋਂ ਦੀਆਂ ਹਸੀਨ ਯਾਦਾਂ ਆਪਣੇ ਕੈਮਰਿਆਂ ਵਿੱਚ ਲੈ ਜਾਂਦੇ ਹਨ। ਇੰਨਾ ਹੀ ਨਹੀਂ ਇਹ ਰਸਤਾ ਦੇਸ਼ ਦੀ ਸੁਰੱਖਿਆ ਲਈ ਵੀ ਬੜਾ ਮਹੱਤਵਪੂਰਨ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਰੌਂਗਟੇ ਖੜ੍ਹੇ ਕਰਨ ਵਾਲਾ ਰੁਮਾਂਚ ਨਾਲ ਭਰਪੂਰ ਸਫ਼ਰ।

SHOW MORE
corona virus btn
corona virus btn
Loading