HOME » Videos » Life
Share whatsapp

ਨਵੀਂ ਟਾਟਾ ਹੈਰੀਅਰ ਕਾਰ ਸ਼ੋਅਰੂਮ ਪਹੁੰਚੀ ਤਾਂ ਇਸ ਸਰਦਾਰ ਦੀ ਖੁਸ਼ੀ ਦਾ ਨਾ ਰਿਹਾ ਕੋਈ ਟਿਕਾਣਾ

Life | 04:59 PM IST Feb 11, 2019

ਇਹ ਵੀਡੀਓ ਮਰੂਧਰਾ ਮੋਟਰਜ਼, ਜੋਧਪੁਰ ਤੋਂ ਹੈ। ਜਦੋਂ ਟਾਟਾ ਹੈਰੀਅਰ ਟੈਸਟ ਡਰਾਈਵ ਕਾਰ ਸ਼ੋਅਰੂਮ ਵਿਚ ਪਹੁੰਚੀ ਤਾਂ ਇਕ ਕਰਮਚਾਰੀ ਨੇ ਭੰਗੜਾ ਪਾ ਕੇ ਇਸ ਦਾ ਸਵਾਗਤ ਕੀਤਾ।

ਇਹ ਸਰਦਾਰ ਕਾਰ ਵੇਖ ਕੇ ਇੰਨਾ ਖੁਸ਼ ਹੋਇਆ ਕਿ ਇਸ ਨੇ ਸ਼ੋਅਰੂਮ ਦੇ ਬਾਹਰ ਹੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ।

SHOW MORE