HOME » Top Videos » Life
Share whatsapp

ਲੋਕਾਂ ਨੇ ਲੱਭਿਆ ਟ੍ਰੈਫਿਕ ਨਿਯਮਾਂ ਤੋਂ ਬਚਣ ਲਈ ਇਹ ਰਾਹ - ਵੀਡੀਓ ਵਾਇਰਲ

Life | 12:44 PM IST Sep 05, 2019

ਦੇਸ਼ ਵਿੱਚ ਨਵੀਂ ਮੋਟਰ ਵਹੀਕਲ 2019 (ਮੋਟਰ ਵਹੀਕਲਜ਼ (ਸੋਧ) ਐਕਟ, 2019) ਲਾਗੂ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕੀ ਚਲਾਨ ਤੋਂ ਬਚਨ ਲਈ ਵੱਖ ਵੱਖ ਤਰੀਕੇ ਲੱਭ ਰਹੇ ਹਨ ਅਤੇ ਉਨ੍ਹਾਂ ਦਾ ਮਖ਼ੌਲ ਕਰ ਰਹੇ ਹਨ. ਨਵਾਂ ਐਕਟ ਲਾਗੂ ਹੋਣ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ. ਹਾਲਾਂਕਿ ਇਹ ਵੀਡੀਓ ਪੁਰਾਣ ਹੈ ਪਰ ਅੱਜ ਦੇ ਹਾਲਾਤਾਂ ਮੁਤਾਬਿਕ ਸਟੀਕ ਬੈਠਦਾ ਹੈ. ਟਵਿਟਰ ਤੇ ਇਸ ਨੂੰ
IPS ਪੰਕਜ ਨੈਨ ਨੇ ਸ਼ੇਅਰ ਕੀਤਾ ਉਸ ਤੋਂ ਬਾਅਦ ਲੋਕਾਂ ਨੇ ਆਪਣੀ ਪ੍ਰਤੀਕ੍ਰਿਆਵਾਂ ਵਿਚ ਹੋਰ ਟਵੀਟ ਸਾਂਝਾ ਕੀਤੇ.

ਵਾਇਰਲ ਵੀਡੀਓ ਦਾ ਕੈਪਸ਼ਨ ਹੈ 'ਬਿਨਾਂ ਹੈਲਮਟ ਦੀ ਗਾੜੀ ਚਲਾਉਣਾ ਗੈਰ ਕਾਨੂੰਨੀ ਹੈ, ਚਲਣਾ ਨਹੀਂ.' ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਵਿਅਸਤ ਰਾਹ 'ਤੇ ਬਾਈਕ ਰੋੜ ਕੇ ਲੈ ਕੇ ਜਾ ਰਹੇ ਹਨ.

SHOW MORE