HOME » Top Videos » Life
Share whatsapp

ਨੌਜਵਾਨ ਜੋੜੇ ਦਾ ਕਿਸ ਕਰਦਿਆਂ ਵੀਡੀਓ ਵਾਇਰਲ

Life | 05:33 PM IST Nov 08, 2019

ਇਹ ਅਕਸਰ ਨਹੀਂ ਹੁੰਦਾ ਕਿ ਲੋਕ ਜਨਤਕ ਤੌਰ 'ਤੇ ਇਸ ਤਰੀਕੇ ਨਾਲ ਦੂਜਿਆਂ ਪ੍ਰਤੀ ਆਪਣਾ ਪਿਆਰ ਦਿਖਾਉਂਦੇ ਹਨ. ਇਹ ਜਵਾਨ ਜੋੜਾ ਜੋਸ਼ ਨਾਲ ਭਰਪੂਰ ਚੁੰਮਣ ਵਿਚ ਮਸ਼ਗੂਲ ਸੀ ਓਦੋਂ ਕਿਸੇ ਦੂਜੇ ਯਾਤਰੀ ਬੇ ਉਨ੍ਹਾਂ ਦੇ ਇਹ ਪਲ ਫੋਨ ਵਿਚ ਕੈਦ ਕਰ ਲਏ. ਇਸ ਅਣਚਾਹੇ ਵੀਡੀਓ ਵਿਚ ਨੌਜਵਾਨ ਮੁੰਡਾ ਅਤੇ ਕੁੜੀ ਦੂਜੇ ਮੁਸਾਫਰਾਂ ਦੇ ਸਾਮ੍ਹਣੇ ਇਕ ਦੂਜੇ ਪ੍ਰਤੀ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਜ਼ਾਹਰ ਕਰਦੀ ਦਿਖਾਈ ਦੇ ਰਹੇ ਹਨ.

SHOW MORE