HOME » Top Videos » National
Share whatsapp

ਯਮੁਨਾ 'ਚ ਨਹਾਉਣ ਗਏ 4 ਨੌਜਵਾਨ ਡੁੱਬੇ, 2 ਨੌਜਵਾਨਾਂ ਦੀ ਮੌਤ, 2 ਨੂੰ ਬਚਾਇਆ ਗਿਆ

National | 10:56 AM IST Jul 27, 2020

ਸੋਨੀਪਤ ਯਮੁਨਾ ਚ ਨਹਾਉਣ ਗਏ 4 ਨੌਜਵਾਨ ਡੁੱਬੇ 2 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਨੌਜਵਾਨਾਂ ਨੂੰ ਬਚਾਇਆ ਗਿਆ ਸੋਨੀਪਤ ਦੇ ਮਲਕਪੁਰ ਪਿੰਡ ਦੇ ਰਹਿਣ ਵਾਲੇ ਸਨ ਨੌਜਵਾਨ ਅਤੇ ਪਿੰਡ ਚ ਇੱਕ ਸਮੇਂ 2 ਮੌਤਾਂ ਨਾਲ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਤੇ ਵਿਧਿਆਰਥੀ 12ਵੀਂ ਦੇ ਸਨ

SHOW MORE