HOME » Videos » National
Share whatsapp

Jaguar ਨਹੀਂ ਮਿਲੀ ਤਾਂ ਨਾਰਾਜ਼ ਬੇਟੇ ਨੇ ਨਹਿਰ 'ਚ ਸੁੱਟੀ ਆਪਣੀ BMW

National | 12:50 PM IST Aug 09, 2019

ਯਮੁਨਾਨਗਰ ਵਿੱਚ ਪਿਤਾ ਤੋਂ ਨਾਰਾਜ਼ ਇੱਕ ਬੇਟਾ ਦਾ ਵੱਖਰੇ ਤਰ੍ਹਾਂ ਦਾ ਗ਼ੁੱਸਾ ਸਾਹਮਣੇ ਆਇਆ ਹੈ। ਪਿਤਾ ਨੇ ਜੈਗੁਆਰ ਕਾਰ ਨਹੀਂ ਦਵਾਈ ਤਾਂ ਬੇਟੇ ਨੇ ਆਪਣੀ ਬੀਐੱਮਡਬਲਿਊ ਕਾਰ ਹੀ ਨਹਿਰ ਵਿੱਚ ਸੁੱਟ ਦਿੱਤੀ। ਕਾਰ ਨਹਿਰ ਵਿੱਚ ਵਹਿੰਦੀ ਹੋਈ ਦੂਰ ਤੱਕ ਪਹੁੰਚ ਗਈ। ਦਾਦੂਪਰ ਹੈੱਡ ਦੇ ਨੇੜੇ ਬਣੇ ਟਾਪੂ ਉੱਤੇ ਕਾਰ ਫਸ ਗਈ। ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹਿਰ ਵਿੱਚ ਕਾਰ ਸੁੱਟਣ ਵਾਲੇ ਸ਼ਖ਼ਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

SHOW MORE