HOME » Top Videos » National
Share whatsapp

ਅੰਮ੍ਰਿਤਸਰ ’ਚ ATM ਹੀ ਲੈ ਉੱਡੇ ਲੁਟੇਰੇ, CCTV ‘ਚ ਦੇਖੋ ਲੁਟੇਰਿਆਂ ਦੀ ਸਾਰੀ ਕਾਰਵਾਈ...

National | 12:28 PM IST Jul 17, 2019

ਅੰਮ੍ਰਿਤਸਰ ਲੁਹਾਰਕਾ ਰੋਡ 'ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ATM ਨੂੰ ਆਪਣਾ ਨਿਸ਼ਾਨਾ ਬਣਾਇਆ। ATM ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਪੂਰੀ ਵਾਰਦਾਤ ਸੀਸੀਟੀਵੀ ਚ ਕੈਦ ਹੋ ਚੁੱਕੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SHOW MORE