HOME » Top Videos » National
ਮਹਿਲਾ ਪੁਲਿਸ ਵੱਲੋਂ ਮਨਾਇਆ ਗਿਆ ਇਕੱਲੇ ਰਹਿੰਦੇ 75 ਸਾਲਾਂ ਬੁਜੁਰਗ ਦਾ ਜਨਮਦਿਨ
National | 08:11 PM IST Apr 28, 2020
ਪੰਚਕੂਲਾ 'ਚ ਮਹਿਲਾ ਥਾਣਾ ਇੰਚਾਰਜ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿੱਚ ਮਨੁੱਖਤਾ ਦਾ ਸਬੂਤ ਦਿੱਤਾ
ਮਹਿਲਾ ਪੁਲਿਸ ਵੱਲੋਂ ਇਕੱਲੇ ਰਹਿਣ ਵਾਲੇ 70 ਸਾਲਾ ਬਜ਼ੁਰਗ ਦਾ ਮਨਾਇਆ ਜਨਮਦਿਨ
ਸੈਕਟਰ 8 ਵਿਚ ਮਹਿਲਾ ਪੁਲਿਸ ਕੇਕ ਲੈ ਕੇ ਬਜ਼ੁਰਗ ਘਰ ਪਹੁੰਚੀ
ਬਜ਼ੁਰਗ ਪੁਲਿਸ ਦਾ ਇਹ ਚਿਹਰਾ ਦੇਖ ਕੇ ਭਾਵੁਕ ਹੋ ਗਏ
ਥਾਣਾ ਇੰਚਾਰਜ ਇੰਚਾਰਜ ਨੇਹਾ ਚੌਹਾਨ ਨੂੰ ਮਿਲੀ ਸੀ ਸੂਚਨਾ
ਮਹਿਲਾ ਪੁਲਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ
-
CM ਨਿਤੀਸ਼ ਤੇ ਨਵੀਨ ਨੇ ਲਗਵਾਇਆ ਟੀਕਾ, BJP ਦੇ MP-ਵਿਧਾਇਕ ਪੈਸੇ ਦੇ ਕੇ ਲਗਾਉਣਗੇ ਟੀਕਾ
-
100 ਜਾਇਦਾਦਾਂ ਵੇਚਣ ਦੀ ਤਿਆਰੀ ‘ਚ ਸਰਕਾਰ, ਅਗਸਤ ਤੱਕ ਏਅਰ ਇੰਡੀਆ-BPCL ਸੌਦਾ
-
-
ਪੁਲਿਸ ਸਟੇਸ਼ਨ 'ਚ ਓਰਲ ਸੈਕਸ ਕਾਂਡ ਦੀ ਤਾਰ ਪੋਰਨ ਫਿਲਮ ਰੈਕੇਟ ਨਾਲ ਜੁੜੀ-ਰਿਪੋਰਟ
-
ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, 5 ਦੀ ਮੌਤ; ਪੰਜ ਜ਼ਖਮੀ
-