HOME » Top Videos » National
Share whatsapp

ਪੰਜਾਬੀ ਗਾਣਿਆਂ ਤੇ ਨੱਚਦੀ ਨਜ਼ਰ ਆਈ ਹਰਿਆਣਾ ਦੀ ਭਾਜਪਾ ਉਮੀਦਵਾਰ

National | 02:59 PM IST Oct 07, 2019

ਬੀਜੇਪੀ ਨੇ ਆਦਮਪੁਰ ਤੋਂ ਸੋਨਾਲੀ ਫੋਗਾਟ ਤੇ ਪੱਤਾ ਖੇਡਿਆ ਹੈ। ਸੋਨਾਲੀ ਫੋਗਾਟ ਟੀਵੀ ਅਦਾਕਾਰਾ ਹੈ। ਉੱਥੇ ਹੀ ਕਾਂਗਰਸ ਨੇ ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਨੂੰ ਚੋਣ ਮੈਦਾਨ ਤੋਂ ਉਤਾਰਿਆ ਹੈ। ਸੋਨਾਲੀ ਫੋਗਾਟ ਬੀਜੇਪੀ ਨਾਲ ਜੁੜੀ ਹੋਈ ਹੈ। ਇਸਦੇ ਨਾਲ ਹੀ ਉਹ ਟੀਵੀ ਅਦਾਕਾਰ ਦੇ ਤੌਰ ਉੱਤੇ ਕਈ ਸ਼ੋਅ ਕਰ ਚੁੱਕੀ ਹੈ। ਇਸਦੇ ਨਾਲ ਹੀ ਸੋਨਾਲੀ ਫੋਗਾਟ ਦੀ ਟਿਕਟਾਕ ਤੇ ਵੀ ਗਲੈਮਰ ਵੀਡੀਓ ਪਾਉਂਦੀ ਰਹਿੰਦੀ ਹੈ।ਹੁਣ ਸੋਨਾਲੀ ਦੀ ਨਵੀਂ ਟਿਕ ਟੋਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਜਿਸਦੇ ਚ ਉਹ ਪੰਜਾਬੀ ਗਾਣਿਆਂ ਤੇ ਵੀ ਨੱਚਦੀ ਨਜ਼ਰ ਆ ਰਹੀ ਹੈ। ਵੇਖੋ ਵੀਡੀਓ

SHOW MORE