HOME » Top Videos » National
Share whatsapp

ਭਾਜਪਾ ਵਿਧਾਇਕ ਦੀ ਕੁੜੀ ਨੇ ਕੀਤਾ ਦਲਿਤ ਮੁੰਡੇ ਨਾਲ ਵਿਆਹ, ਪਿਤਾ ਤੋਂ ਦੱਸਿਆ ਜਾਨ ਦਾ ਖ਼ਤਰਾ

National | 01:27 PM IST Jul 11, 2019

ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਭਾਜਪਾ ਵਿਧਾਇਕ ਪੱਪੂ ਭਰਤੋਲ ਦੀ ਕੁੜੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ. ਦਰਅਸਲ ਭਾਜਪਾ ਵਿਧਾਇਕ ਦੀ ਕੁੜੀ ਨੇ ਇਕ ਦਲਿਤ ਪਰਿਵਾਰ ਤੋਂ ਸੰਬੰਧਿਤ ਮੁੰਡੇ ਨਾਲ ਭੱਜ ਕੇ ਵਿਆਹ ਕਰਵਾਇਆ ਹੈ ਅਤੇ ਕੁੜੀ ਦੇ ਘਰਵਾਲਿਆਂ ਨੇ ਇਹ ਨਾਮੰਜੂਰ ਹੈ ਤੇ ਉਨ੍ਹਾਂ ਨੇ ਕੁੜੀ ਨੂੰ ਲੱਭਣ ਖ਼ਾਤਰ ਆਪਣੇ ਗੁਰਗੇ ਲਾਏ ਹੋਏ ਹਨ. ਕੁੜੀ ਨੇ ਆਪਣੇ ਪਿਤਾ ਪੱਪੂ ਭਰਤੋਲ ਅਤੇ ਪਿਤਾ ਦੇ ਦੋਸਤ ਰਾਜੀਵ ਰਾਣਾ ਤੋਂ ਜਾਂ ਦਾ ਖ਼ਤਰਾ ਦੱਸਿਆ ਹੈ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲੈ ਹੈ ਕਿ ਉਹ ਉਸ ਨੂੰ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਦੇਵੇ.

SHOW MORE
corona virus btn
corona virus btn
Loading