ਸਵੱਛ ਭਾਰਤ: ਸੰਸਦ ਵਿਚ ਚੱਲਿਆ 'ਸੰਕੇਤਕ ਝਾੜੂ', ਸਫਾਈ ਦੀ ਥਾਂ ਫੋਟੋਆਂ ਖਿਚਵਾਉਣ 'ਤੇ ਜ਼ੋਰ
National | 01:56 PM IST Jul 14, 2019
ਸਵੱਛ ਭਾਰਤ ਮੁਹਿੰਮ ਤਹਿਤ ਸੰਸਦ ਭਵਨ 'ਚ ਸੰਸਦਾਂ ਨੇ ਝਾੜੂ ਲਗਾਇਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਆਗੂ ਤੇ ਸੰਸਦ ਮੈਂਬਰਾਂ ਨੇ ਹੱਥਾਂ 'ਚ ਝਾੜੂ ਲੈ ਕੇ ਸੰਸਦ ਭਵਨ ਕੰਪਲੈਕਸ 'ਚ ਪਹੁੰਚੇ। ਪਰ ਇਨ੍ਹਾਂ ਆਗੂਆਂ ਨੇ ਸਫ਼ਾਈ ਦੀ ਥਾਂ ਫ਼ੋਟੋਆਂ ਖਿਚਵਾਉਣ ਵੱਲ ਵੱਧ ਧਿਆਨ ਦਿੱਤੀ।
ਇਸ ਦੀ ਇਕ ਵੀਡੀਓ ਉਤੇ ਵੱਡੇ ਸਵਾਲ ਉਠ ਰਹੇ ਹਨ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਸੰਸਦ ਮੈਂਬਰ ਤੇ ਅਧਿਕਾਰੀ ਸਿਰਫ ਸੰਕੇਤਕ ਝਾੜੂ ਹੀ ਲਗਾ ਰਹੇ ਹਨ, ਜਿਥੇ ਝਾੜੂ ਲਗਾਇਆ ਜਾ ਰਿਹਾ ਹੈ ਉਥੇ ਗੰਦਗੀ ਜਾਂ ਕੋਈ ਕੂੜਾ ਕਰਕਟ ਨਹੀਂ ਹਨ। ਫਿਰ ਵੀ ਨੇਤਾ ਫ਼ੋਟੋਆਂ ਖਿਚਵਾਉਣ ਲਈ ਇਕ ਦੂਜੇ ਤੋਂ ਅੱਗੇ ਹੋ ਰਹੇ ਹਨ। ਇਸ ਵੀਡੀਓ ਤੋਂ ਬਾਅਦ ਚਰਚਾ ਛਿੜ ਗਈ ਹੈ ਕਿ ਸਾਡੇ ਨੇਤਾ ਭਾਰਤ ਨੂੰ ਸਾਫ ਸੁਥਰਾ ਵੇਖਣ ਲਈ ਕਿੰਨੇ ਕੁ ਸੰਜੀਦਾ ਹੈ।
-
ਕਰਨਾਟਕ ਦੇ CM ਦੇ ਗ੍ਰਹਿ ਕਸਬੇ ਸ਼ਿਵਮੋਗਾ 'ਚ ਧਮਾਕਾ, ਹੁਣ ਤੱਕ 15 ਲੋਕਾਂ ਦੀ ਮੌਤ
-
-
ਰਾਮ ਮੰਦਰ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਾਨ ਕੀਤੇ 5 ਲੱਖ ਰੁਪਏ ਕੀਤੇ
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਬਜਾਜ ਆਟੋ ਨੇ ਰਚਿਆ ਇਤਿਹਾਸ, ਰਿਕਾਰਡਤੋੜ ਵਿਕਰੀ ਕਰ ਬਣੀ ਦੁਨੀਆ ਦਾ ਸਭ ਤੋਂ ਵੱਡੀ ਕੰਪਨੀ