HOME » Top Videos » National
Share whatsapp

ਦਿੱਲੀ 'ਚ ਅੱਜ ਤੋਂ ਸਸਤੀ ਹੋਈ ਸ਼ਰਾਬ, ਨਹੀਂ ਲੱਗੇਗਾ 70 ਫੀਸਦ Corona ਟੈਕਸ

National | 11:23 AM IST Jun 10, 2020

ਦਿੱਲੀ ਚ ਅੱਜ ਤੋਂ ਸ਼ਰਾਬ ਸਸਤੀ ਹੋ ਗਈ ਹੈ ਤੇ ਅੱਜ ਤੋਂ 70 ਫੀਸਦ ਕੋਰੋਨਾ ਟੈਕਸ ਨਹੀਂ ਲਗੇਗਾ ਭੀੜ ਘੱਟ ਕਰਨ ਦੇ ਲਈ ਕੋਰੋਨਾ ਟੈਕਸ ਲਗਾਇਆ ਗਿਆ ਸੀ ਤੇ ਵੈਟ ਦੀ ਦਰ 5 ਫੀਸਦ ਵਧਾਈ ਗਈ ਹੈ।

SHOW MORE