HOME » Top Videos » National
Share whatsapp

China ਵਲੋਂ PM Modi, CM ਕੈਪਟਨ, ਸੁਖਬੀਰ ਬਾਦਲ ਤੇ ਹੋਰ ਦਿੱਗਜ਼ ਹਸਤੀਆਂ ਦੀ ਜਾਸੂਸੀ !

National | 02:11 PM IST Sep 14, 2020

China ਦੀ ਨਵੀਂ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ , ਭਾਰਤ ਦੀਆਂ ਵੱਡੀਆਂ ਹਸਤੀਆਂ ਤੇ ਨਜ਼ਰ ਰੱਖ ਰਿਹੈ ਚੀਨ , President , PM Modi ਤੇ Chief Justice of India ਤੇ ਚੀਨ ਦੀ ਨਜ਼ਰ , 10 ਹਜ਼ਾਰ ਭਾਰਤੀਆਂ ਦੀ ਜਾਸੂਸੀ ਕਰ ਰਿਹਾ ਹੈ ਚੀਨ , Captain Amarinder ,Sukhbir badal , sonia Gandhi ਤੇ ਨਾਮੀ ਹਸਤੀਆਂ ਦਾ ਡਾਟਾ ਚੋਰੀ ਕਰਨ ਦੀ ਫਿਰਾਕ ਚ ਚੀਨ

SHOW MORE
corona virus btn
corona virus btn
Loading