ਮੁੰਗਫਲੀ, ਬਿਸਕੁੱਟ ’ਚ ਲੁਕਿਆ ਵਿਦੇਸ਼ੀ ਨੋਟਾਂ ਦਾ ਜਖੀਰਾ !
National | 12:38 PM IST Feb 13, 2020
ਦੇਸ਼ ਦੀ ਰਾਜਧਾਨੀ ਦਿੱਲੀ ਦੇ ਏਅਰਪੋਰਟ ’ਚ ਸੁਰੱਖਿਆ ਏਜੰਸੀਆਂ ਦੇ ਉਸ਼ ਵੇਲੇ ਹੈਰਾਨ ਹੋ ਗਏ ਜਦੋ ਉਨ੍ਹਾਂ ਦੇ ਹੱਥ ਵਿਦੇਸ਼ੀ ਕਰੰਸੀ ਲੱਗੀ। ਦਰਅਸਲ ਸੁਰੱਖਿਆ ਏਜੰਸੀਆ ਨੇ ਵੱਡੀ ਗਿਣਤੀ ’ਚ ਵਿਦੇਸ਼ੀ ਕਰੰਸੀ ਬਰਾਮਦ ਕੀਤੀ। ਫੜੀ ਗਈ ਵਿਦੇਸ਼ੀ ਕਰੰਸੀ ਬਿਸਕੁੱਟ ਤੇ ਮੁੰਗਫਲੀ ’ਚ ਲੁੱਕੋ ਕੇ ਲਿਜਾਈ ਜਾ ਰਹੀ ਸੀ।
ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਵੱਲੋਂ ਇਹ ਨਵਾਂ ਤਰੀਕਾ ਲੱਭਿਆ ਸੀ। ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਕ ਛੋਟੀ ਮੁੰਗਫਲੀ ਦਿਖਣ ਚ ਬੇਸ਼ਕ ਮਾਮੂਲੀ ਲੱਗ ਰਹੀ ਸੀ ਪਰ ਜਦੋ ਇਸਨੂੰ ਖੋਲ੍ਹਿਆ ਤਾਂ ਅੰਦਰੋ ਵਿਦੇਸ਼ੀ ਨੋਟ ਨਿਕਲਿਆ। ਜਿਸਨੂੰ ਬੇਹੱਦ ਬਾਰੀਕ ਢੰਗ ਨਾਲ ਧਾਗੇ ਨਾਲ ਬੰਨ ਕੇ ਰੱਖਿਆ ਗਿਆ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-
CM ਨਿਤੀਸ਼ ਤੇ ਨਵੀਨ ਨੇ ਲਗਵਾਇਆ ਟੀਕਾ, BJP ਦੇ MP-ਵਿਧਾਇਕ ਪੈਸੇ ਦੇ ਕੇ ਲਗਾਉਣਗੇ ਟੀਕਾ
-
100 ਜਾਇਦਾਦਾਂ ਵੇਚਣ ਦੀ ਤਿਆਰੀ ‘ਚ ਸਰਕਾਰ, ਅਗਸਤ ਤੱਕ ਏਅਰ ਇੰਡੀਆ-BPCL ਸੌਦਾ
-
-
ਪੁਲਿਸ ਸਟੇਸ਼ਨ 'ਚ ਓਰਲ ਸੈਕਸ ਕਾਂਡ ਦੀ ਤਾਰ ਪੋਰਨ ਫਿਲਮ ਰੈਕੇਟ ਨਾਲ ਜੁੜੀ-ਰਿਪੋਰਟ
-
ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, 5 ਦੀ ਮੌਤ; ਪੰਜ ਜ਼ਖਮੀ
-