HOME » Top Videos » National
Share whatsapp

ਭਾਰਤ 'ਚ Corona ਦੀ ਰਫ਼ਤਾਰ ਤੇਜ਼, 24 ਘੰਟੇ ਚ 5 ਹਜ਼ਾਰ ਤੋਂ ਵੱਧ ਕੇਸ

National | 03:41 PM IST May 18, 2020

ਭਾਰਤ ਚ ਕੋਰੋਨਾ ਦੀ ਰਫ਼ਤਾਰ ਤੇਜ਼ ਹੋ ਰਹੀ ਹੈ ਤੇ 24 ਘੰਟੇ ਚ 5 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ ਤੇ 96 ਹਜ਼ਾਰ ਤੋਂ ਪਾਰ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧੀਆ ਹੈ ਤੇ ਦੇਸ਼ ਚ ਕੁੱਲ 96169 ਕੇਸ ਸਾਹਮਣੇ ਆ ਗਏ ਹਨ

SHOW MORE
corona virus btn
corona virus btn
Loading