HOME » Videos » National
Share whatsapp

ਖਾਲਿਸਤਾਨੀ ਜਥੇਬੰਦੀ ਵੱਲੋਂ ਫ਼ੌਜ ਮੁਖੀ ਨੂੰ ਧਮਕੀ...

National | 04:22 PM IST Nov 08, 2018

ਖ਼ਾਲਿਸਤਾਨ ਜਥੇਬੰਦੀ ਸਿੱਖਸ ਫ਼ਾਰ ਜਸਟਿਸ ਨੇ ਫ਼ੌਜ ਮੁਖੀ ਬਿਪਨ ਰਾਵਤ ਨੂੰ ਧਮਕੀ ਦਿੱਤੀ ਗਈ ਹੈ। ਖ਼ੁਫ਼ੀਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ। ਫ਼ੌਜ ਮੁਖੀ ਦੇ ਬਿਆਨ ਤੋਂ ਭੜਕੀ SFJ ਨੂੰ ਫ਼ੌਜ ਮੁਖੀ ਨੇ ਕਿਹਾ ਸੀ ਕਿ ਬਾਹਰੀ ਤਾਕਤਾਂ  ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਖਾਲਿਸਤਾਨ ਸਮਰਥਕ ਰੈਡੀਕਲ ਗਰੁੱਪ ਸਿਖ ਫ਼ਾਰ ਜਸਟਿਸ ਨੇ ਬਿਪਨ ਰਾਵਤ ਨੂੰ ਰੇਫਰੈਂਡਮ 20-20 ਤੋਂ ਦੂਰ ਰਹਿਣ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਰੈਫਰੰਡਮ 20-20 ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖਸ ਫਾਰ ਜਸਟਿਸ ਬਿਪਨ ਰਾਵਤ ਨੂੰ ਕੌਮਾਂਤਰੀ ਕੋਰਟ ਵਿੱਚ ਕਾਨੂੰਨੀ ਰਸਤਾ ਵੀ ਅਖ਼ਤਿਆਰ ਕਰ ਸਕਦੀ ਹੈ।

SHOW MORE