HOME » Top Videos » National
Share whatsapp

Viral Video: ਵੇਖੋ ਕੇਜਰੀਵਾਲ ਦਾ ਅਨੋਖਾ ਅੰਦਾਜ, ਹੈਪੀਨੈਸ ਉਤਸਵ 'ਚ ਵਜਾਇਆ ਢੋਲ

National | 06:05 PM IST Jul 29, 2022

Arvinde Kerjiwal Viral Video: ਦਿੱਲੀ (Delhi News) ਦੇ ਮੁੱਖ ਮੰਤਰੀ ਅਤੇ 'ਆਪ' (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਤੁਸੀ ਵੱਖ-ਵੱਖ ਅੰਦਾਜ਼ਾਂ ਵਿੱਚ ਭਾਵੇਂ ਵੇਖਿਆ ਹੋਵੇ, ਪਰੰਤੂ ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਵਿਖਾਇਆ ਢੋਲਕੀ ਵਾਲਾ ਅੰਦਾਜ਼ ਨਹੀਂ (Kejriwal Viral Video) ਵੇਖਿਆ ਹੋਵੇਗਾ। ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਕਰਵਾਏ ਇਸ ਹੈਪੀਨੈਸ ਉਤਸਵ (Happiness festival) ਦੌਰਾਨ ਕੇਜਰੀਵਾਲ ਦਾ ਇਹ ਅੰਦਾਜ ਵੇਖਣ ਨੂੰ (Kejriwal Dhol Video) ਮਿਲਿਆ। ਉਨ੍ਹਾਂ ਨੇ ਉਤਸਵ ਦੌਰਾਨ ਢੋਲ ਵਜਾ ਕੇ ਆਪਣੀ ਕਲਾਕਾਰੀ ਵਿਖਾਈ। ਉਤਸਵ ਵਿੱਚ ਪੰਜਾਬ ਦੇ ਸਿੱਖਿਆ ਵਫ਼ਦ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ, ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਹਾਜ਼ਰ ਸਨ। ਵੇਖੋ ਉਨ੍ਹਾਂ ਦਾ ਵੱਖਰਾ swag...

SHOW MORE