HOME » Videos » National
Share whatsapp

ਸਕੂਲ ਬੱਸ ਡਰਾਈਵਰ ਗੇਅਰ ਲੀਵਰ ਦੀ ਥਾਂ ਬਾਂਸ ਦੀ ਸੋਟੀ ਦੀ ਵਰਤੋਂ ਕਰਦੇ ਫੜਿਆ ਗਿਆ ਹੈ

National | 11:31 AM IST Feb 07, 2019

ਮੁੰਬਈ ਵਿਚ ਇੱਕ ਸਕੂਲ ਬੱਸ ਡਰਾਈਵਰ ਨੂੰ ਵਾਹਨ ਚਲਾਉਣ ਲਈ ਗੇਅਰ ਲੀਵਰ ਦੀ ਥਾਂ ਬਾਂਸ ਦੀ ਸੋਟੀ ਦੀ ਵਰਤੋਂ ਕਰਦੇ ਫੜਿਆ ਗਿਆ ਹੈ. ਵਿਦਿਆਰਥੀਆਂ ਦੀ ਜਾਣ ਨੂੰ ਖ਼ਤਰੇ ਵਿੱਚ ਪਾਉਂਦੇ ਹੋਏ ਲਾਪਰਵਾਹੀ ਵਾਲੇ ਕੰਮ ਕਰਨ ਤੋਂ ਬਾਅਦ ਉਸ ਨੂੰ ਫ਼ੌਰਨ ਗ੍ਰਿਫ਼ਤਾਰ ਕਰ ਲਿਆ ਗਿਆ. ਉਹ ਸਪਸ਼ਟ ਤੌਰ 'ਤੇ ਪਿਛਲੇ 3 ਦਿਨਾਂ ਤੋਂ ਸੋਟੀ ਦੀ ਵਰਤੋਂ ਕਰ ਰਿਹਾ ਸੀ ਕਿਉਂਕਿ ਉਸ ਕੋਲ ਗਿਅਰ ਲੀਵਰ ਦੀ ਮੁਰੰਮਤ ਕਰਨ ਦਾ ਸਮਾਂ ਨਹੀਂ ਸੀ.

SHOW MORE