HOME » Top Videos » National
Share whatsapp

ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ 3 ਅੱਤਵਾਦੀ ਕੀਤੇ ਢੇਰ

National | 11:10 AM IST Feb 19, 2021

ਵੱਡੀ ਖ਼ਬਰ :  ਜੰਮੂ ਕਸ਼ਮੀਰ(Jammu-Kashmir) ਵਿੱਚ ਸੁਰੱਖਿਆ ਬਲਾਂ ਨੇ 3 ਅੱਤਵਾਦੀ ਢੇਰ ਕੀਤੇ। ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਦੱਸੇ ਜਾ ਰਹੇ ਹਨ। ਮੁਠਭੇੜ ਵਿੱਚ ਜੰਮੂ ਕਸ਼ਮੀਰ ਪੁਲਿਸ ਦੇ SPO ਹੋਏ ਸ਼ਹੀਦ, 2 ਵੱਖ-ਵੱਖ ਜਗਾਵਾਂ ਤੇ ਹੋਈ ਮੁਠਭੇੜ ਜਿਸ ਚ SPO ਸ਼ਹੀਦ ਹੋਏ। ਅੱਤਵਾਦੀਆਂ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ - ਦੇਖੋ ਪੂਰੀ ਰਿਪੋਰਟ

SHOW MORE