HOME » Videos » National
Share whatsapp

ਵੱਡਾ ਖ਼ੁਲਾਸਾ: ਹੁਣ ਸਕੂਲ ਦੀ ਦਹਿਲੀਜ਼ 'ਤੇ ਨਸ਼ੇ ਦੇ ਸੌਦਾਗਰ, ਕੁੜੀਆਂ ਕਰਨ ਲੱਗੀਆਂ ਇਹ ਗੰਦਾ ਕੰਮ

National | 07:27 PM IST Jun 09, 2019

ਨਿਊਜ਼18 ਤੁਹਾਨੂੰ ਸਾਵਧਾਨ ਕਰਨ ਜਾ ਰਿਹਾ ਹੈ। ਇੱਕ ਅਜਿਹਾ ਖ਼ੁਲਾਸਾ ਹੋਇਆ ਹੈ ਜਿਸ ਬਾਰੇ ਜਾਣ ਕੇ ਤੁਹਾਡੇ ਮੂੰਹ ਅੱਡੇ ਦੇ ਅੱਡੇ ਰਹਿ ਜਾਣਗੇ। ਜੀ ਹਾਂ ਤੁਸੀਂ ਆਪਣੇ ਬੱਚਿਆਂ ਤੇ ਨਜ਼ਰ ਰੱਖਣਾ ਸ਼ੁਰੂ ਕਰ ਦੇਵੋ। ਕਿਉਂ ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਬਹੁਤ ਪਛਤਾਉਣਾ ਪੈ ਸਕਦਾ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਤੁਸੀਂ ਜਾਣ ਸਕਦੇ ਹੋ ਸਾਰਾ ਮਾਮਲਾ। ਕਿਉਂ ਇਹ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ।

SHOW MORE