HOME » Top Videos » National
Share whatsapp

ਕੇਂਦਰ ਦੇ ਫੈਸਲੇ ਨੇ ਸਾਬਿਤ ਕੀਤਾ, ਜਨਤਾ ਸਾਹਮਣੇ ਹੰਕਾਰ ਨਹੀਂ ਚੱਲੇਗਾ- ਕੇਜਰੀਵਾਲ

National | 01:23 PM IST Nov 19, 2021

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸਰਕਾਰ ਦੇ ਫੈਸਲੇ ਤੋਂ ਪਤਾ ਚੱਲ ਗਿਆ ਹੈ ਕਿ ਜਨਤਾ ਦੇ ਸਾਹਮਣੇ ਕਿਸੇ ਵੀ ਪਾਰਟੀ ਦਾ ਹੰਕਾਰ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਅੱਜ ਸਾਰਿਆਂ ਦੀ ਜਿੱਤ ਹੋਈ ਹੈ। ਕੇਰਜੀਵਾਲ ਨੇ ਕਿਹਾ ਕਿ ਸਰਕਾਰ ਨੇ ਅੰਦਲੋਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ।

SHOW MORE